Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaraa. 1. ਵਾਰ, ਦਫਾ। 2. ਦੇਰੀ, ਸਮਾਂ। 3. ਦਰਵਾਜਾ। 1. time(as in ‘second time’). 2. delay. 3. door. ਉਦਾਹਰਨਾ: 1. ਨਹੀ ਹੋਤ ਕਛੁ ਦੋਊ ਬਾਰਾ ॥ Raga Gaurhee 5, Baavan Akhree, 17:3 (P: 253). 2. ਤਉ ਭਵਜਲ ਤਰਤ ਲਾਵੈ ਬਾਰਾ ॥ Raga Gaurhee, Kabir, Baavan Akhree, 40:4 (P: 342). 3. ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥ Raga Aaasaa 1, Asatpadee 13, 1:2 (P: 418).
|
SGGS Gurmukhi-English Dictionary |
1. time (as in ‘second time2. delay. 3. door.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m.dia. see ਵਾਰਾ turn large leather bucket for drawing water from wells; also ਬੋਕਾ.
|
Mahan Kosh Encyclopedia |
ਨਾਮ/n. ਚੜਸ. ਵਡਾ ਬੋਕਾ, ਜੋ ਖੂਹ ਵਿੱਚੋਂ ਵਾਰਿ (ਪਾਣੀ ਕੱਢਣ ਲਈ ਵਰਤੀਦਾ ਹੈ. ਵਾਰਿਹਰ। 2. ਚੜਸ (ਚਰਸ) ਖਿੱਚਣ ਵੇਲੇ ਜੋ ਗੀਤ ਗਾਇਆ ਜਾਂਦਾ ਹੈ। 3. ਵਾੜਾ. ਵਲਗਣ. ਘੇਰਾ. “ਸ਼ੇਰ ਬਡੇ ਦੋਉ ਘੇਰਲਏ ਬਹੁ ਬੀਰਨ ਕੋ ਕਰਕੈ ਮਨੋ ਬਾਰੋ.” (ਕ੍ਰਿਸਨਾਵ) 4. ਬਾਲਕ. ਬੱਚਾ. ਦੇਖੋ- ਬਾਰੇ। 5. ਬਾਲਾ. ਇਸਤ੍ਰੀ. “ਰੀਝਰਹੀ ਸਭ ਹੀ ਬ੍ਰਿਜਬਾਰਾ.” (ਕ੍ਰਿਸਨਾਵ) 6. ਬਾਲਕੀ. ਕੰਨ੍ਯਾ. “ਐਸੇ ਉਡੀ ਬਾਰਾ ਜੈਸੇ ਪਾਰਾ ਉਡਜਾਤ ਹੈ.” (ਕ੍ਰਿਸਨਾਵ) 7. ਕਾਸ਼. ਉਨਾਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|