Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baal⒰. ਬੱਚਾ। child. ਉਦਾਹਰਨ: ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥ Raga Gond, Kabir, 9, 3:1 (P: 873).
|
Mahan Kosh Encyclopedia |
(ਬਾਲੁਕ, ਬਾਲੁਕਾ) ਸੰ. ਨਾਮ/n. ਰੇਤ. 2. ਬਿੱਜ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਭਾਈ ਬਾਲੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|