Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baavar. ਬਾਉਲਾ, ਝੱਲਾ, ਕਮਲਾ। mad, foolish. ਉਦਾਹਰਨ: ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥ Raga Gaurhee 5, 127, 1:2 (P: 206). ਉਦਾਹਰਨ: ਬਾਵਰ ਸੋਇ ਰਹੇ ॥ (ਝਲੇ ਲੋਕ). Raga Aaasaa 5, 142, 1:1 (P: 406).
|
SGGS Gurmukhi-English Dictionary |
mad, foolish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਾਤੂਲ. ਬਾਉਲਾ. ਪਾਗਲ. “ਬਾਵਰ ਸੋਇਰਹੇ.” (ਆਸਾ ਮਃ ੫) 2. ਸੰ. ਵਾਗੁਰਾ. ਫਾਹੀ. ਫੰਧਾ. “ਸੰਗ ਬਾਵਰੈਂ ਲੇਤ ਸਿਧਾਏ.” (ਗੁਪ੍ਰਸੂ) “ਲਏ ਬਾਵਰਾਂ ਪਨ ਨਰ ਆਏ.” (ਨਾਪ੍ਰ) 3. ਫ਼ਾ. [باور] ਯਕੀਨ. ਨਿਸ਼੍ਚਯ. ਵਿਸ਼੍ਵਾਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|