Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baavlaa. ਕਮਲਾ। crazy. ਉਦਾਹਰਨ: ਜਾ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥ (ਝੱਲਾ ਜਿਹਾ). Raga Malaar, Naamdev, 1, 2:2 (P: 1292).
|
English Translation |
adj.m. same as ਬੌਰਾ.
|
Mahan Kosh Encyclopedia |
(ਬਾਵਲ, ਬਾਵਲਿ) ਸੰ. ਵਾਤੂਲ. ਪਾਗਲ. ਸਿਰੜਾ. ਸਿਰੜੀ. “ਬਾਵਲਿ ਹੋਈ ਸੋ ਸਹੁ ਲੋਰਉ.” (ਸੂਹੀ ਫਰੀਦ) “ਰੇ ਮਨ ਗਹਿਲੇ ਬਾਵਲੇ!” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|