Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baas⒰. 1. ਵਾਸ, ਨਿਵਾਸ। 2. ਵਸ, ਨਿਵਾਸ ਕਰ। 3. ਗੰਧ, ਵਾਸ਼ਨਾ। 1. settle. 2. dwell, abide. 3. smell. ਉਦਾਹਰਨਾ: 1. ਤਰਵਰ ਪੰਖੀ ਬਹੁ ਨਿਸਿ ਬਾਸੁ ॥ Raga Gaurhee 1, 6, 3:1 (P: 152). 2. ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥ Raga Gaurhee 5, 116, 1:1 (P: 203). 3. ਮਿਥਿਆ ਬਾਸੁ ਲੇਤ ਬਿਕਾਰਾ ॥ Raga Gaurhee 5, Sukhmanee 5, 5:8 (P: 269).
|
SGGS Gurmukhi-English Dictionary |
1. settle. 2. dwell, abide. 3. smell.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਬਾਸ। 2. ਵਾਸ. ਨਿਵਾਸ. “ਸੁਰਗ ਬਾਸੁ ਨ ਬਾਛੀਐ.” (ਗਉ ਕਬੀਰ) 3. ਗੰਧ. ਬੂ. “ਬਾਸੁ ਤੇ ਸੁਖ ਲਾਗਬਾ.” (ਪ੍ਰਭਾ ਨਾਮਦੇਵ) 4. ਦੇਖੋ- ਬਾਂਸ. “ਬਾਸੁ ਬਡਾਈ ਬੂਡਿਆ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|