Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baahaj. ਵਿਹੂਣੇ, ਵਿਰਵੇਂ, ਸਖਣੇ। excluded, deprived of. ਉਦਾਹਰਨ: ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥ Raga Gaurhee, Kabir, 44, 1:2 (P: 332).
|
SGGS Gurmukhi-English Dictionary |
excluded, deprived of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਹਿਰ. ਵਿ. ਬਾਹਰ. ਖ਼ਾਰਿਜ. “ਜੋ ਪ੍ਰਭੁ ਕੀਏ ਭਗਤਿ ਤੇ ਬਾਹਜ.” (ਗਉ ਕਬੀਰ) 2. ਸੰ. ਬਾਹੁਜ. ਨਾਮ/n. ਬਾਹੁ (ਭੁਜਾ) ਤੋਂ ਜਨਮਿਆ, ਕ੍ਸ਼ਤ੍ਰਿਯ. ਛਤ੍ਰੀ. “ਦਿਜ ਬਾਹਜ ਕੇ ਬੀਚ ਬਸਾਏ.” (ਨਾਪ੍ਰ) 3. ਸੰ. ਵਾਹ੍ਯ. ਵਿ. ਬਾਹਰ ਦਾ. ਬੇਰੂੰਨੀ. ਦੇਖੋ- ਵਾਹ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|