Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baahar. ਬਾਹਰਲੇ। outsider; brought from outside. ਉਦਾਹਰਨ: ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰ ਜਾਮੀ ॥ Raga Maaroo 5, Vaar 14:1 (P: 1099). ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ (ਬਾਹਰੋਂ ਲਿਆਂਦਾ). Raga Maaroo 1, Vaar 25, Salok, 1, 2:12 (P: 1290).
|
English Translation |
n.m. outside, exterior; adv. out, outside, without, beyond, away, outwards, around.
|
Mahan Kosh Encyclopedia |
ਨਾਮ/n. ਬਾਹੁਬਲ. ਭੁਜਾਬਲ। 2. ਸ਼ਹਾਇਤਾ। 3. ਸੰ. बहिस्. ਵਹਿਰ. ਕ੍ਰਿ. ਵਿ. ਬਾਹਰ. ਅੰਦਰ ਦੇ ਵਿਰੁੱਧ. “ਬਾਹਰਹੁ ਹਉਮੈ ਕਹੈ ਕਹਾਏ.” (ਆਸਾ ਅ: ਮਃ ੧) 4. ਸੰਬੰਧ ਅਥਵਾ- ਅਸਰ ਤੋਂ ਅਲਗ। 5. ਬਿਨਾ. ਬਗੈਰ। 6. ਸ਼ਕਤਿ ਤੋਂ ਪਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|