Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baah-rahu. 1. ਬਾਹਰਲੇ ਪਾਸਿਉਂ ਜ਼ਾਹਰਾ ਤੌਰ ਤੇ ਪ੍ਰਗਟ ਰੂਪ ਵਿਚ। outside, externally, outwardly. ਉਦਾਹਰਨ: ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥ Raga Sireeraag 3, 28, 4:2 (P: 28). ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥ Raga Aaasaa 4, Chhant 19, 1:2 (P: 450). ਜੀਅਹੁ ਮੈਲੇ ਬਾਹਰਹੁ ਨਿਰਮਲ ॥ (ਸਰੀਰਕ ਤੌਰ ਤੇ). Raga Raamkalee 3, Anand, 19:1 (P: 919).
|
Mahan Kosh Encyclopedia |
ਕ੍ਰਿ. ਵਿ. ਬਾਹਰੋਂ. ਬਾਹਰਲੇ ਪਾਸਿਓਂ. “ਅੰਦਰਹੁ ਅੰਨ੍ਹਾ ਬਾਹਰਹੁ ਅੰਨ੍ਹਾ.” (ਮਃ ੫ ਵਾਰ ਰਾਮ ੨) ਭਾਵ- ਪਰਮਾਰਥ ਅਤੇ ਵਿਹਾਰ ਤੋਂ ਅੰਨ੍ਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|