Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baahree. ਵਿਹੂਣੀ, ਵਾਂਜੀ, ਬਿਨਾ ਬਗੈਰ। bereft, without, except. ਉਦਾਹਰਨ: ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥ Raga Sireeraag 3, 60, 3:4 (P: 37). ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥ Raga Aaasaa 1, Vaar 24:4 (P: 475).
|
SGGS Gurmukhi-English Dictionary |
bereft, without, except.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਬਾਹਰਲਾ adj.f. same as ਬਾਹਰਾ.
|
Mahan Kosh Encyclopedia |
ਦੇਖੋ- ਬਾਹਰ 5. “ਏਕੀ ਬਾਹਰੀ ਦੂਜੀ ਨਾਹੀ ਜਾਇ.” (ਵਾਰ ਆਸਾ) “ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ.” (ਮਾਝ ਬਾਰਹਮਾਹਾ) 2. ਖਤ੍ਰੀਆਂ ਦੀ ਇੱਕ ਜਾਤਿ, ਜੋ ਬਾਰਾਂ ਗੋਤ੍ਰਾਂ ਵਿੱਚ ਵੰਡੀ ਹੋਈ ਹੈ। 3. ਵਿ. ਬਾਹਰ ਦਾ. ਜੋ ਭੀਤਰੀ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|