Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baahar⒰. 1. ਅੰਦਰ ਦੇ ਉਲਟ। 2. ਬਾਹਰੋਂ। 1. outside. 2. without. ਉਦਾਹਰਨਾ: 1. ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥ Raga Maajh 3, Asatpadee 14, 7:1 (P: 117). ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧ ਬਿਕਾਰ ॥ Raga Gaurhee Ravidas, 1, 4:1 (P: 347). 2. ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ Raga Bhairo 5, 53, 3:3 (P: 1151).
|
Mahan Kosh Encyclopedia |
ਨਾਮ/n. ਬਾਹਰ ਦਾ ਭਾਗ. ਬਾਹਰ ਦਾ ਪਾਸਾ. “ਬਾਹਰੁ ਉਦਕਿ ਪਖਾਰੀਐ.” (ਗਉ ਰਵਿਦਾਸ) 2. ਦੇਖੋ- ਬਾਹਰ 3. “ਬਾਹਰੁ ਖੋਜਿ ਮੁਏ ਸਭਿ ਸਾਕਤ.” (ਬਸੰ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|