Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baahré. 1. ਵਿਹੂਣੇ, ਵਾਂਜੇ ਬਿਨਾਂ, ਬਗੈਰ। 2. ਪਰ੍ਹਾਂ। 3. ਅੰਦਰ ਦੇ ਉਲਟ। 1. bereft, deprived. 2. beyond. 3. outside.
ਉਦਾਹਰਨਾ:
1. ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥ Raga Sireeraag 1, 4, 4:3 (P: 15).
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰ ਦੇ ਝੂਰਿ ॥ Raga Sireeraag 3, 37, 2:4 (P: 27).
2. ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥ Raga Jaitsaree 5, Vaar 15, Salok, 5, 2:1 (P: 709).
3. ਸੋ ਅੰਤਰਿ ਜੋ ਬਾਹਰੇ ਬਿਨਸੇ ਤਹ ਭਰਮਾ ॥ Raga Bilaaval 5, 61, 4:1 (P: 816).

.

© SriGranth.org, a Sri Guru Granth Sahib resource, all rights reserved.
See Acknowledgements & Credits