Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baahur⒤. ਫੇਰ। again. ਉਦਾਹਰਨ: ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ Raga Todee 5, 30, 2:1 (P: 718).
|
SGGS Gurmukhi-English Dictionary |
again.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਾਹੁਰ) ਕ੍ਰਿ. ਵਿ. ਬਹੁਰ. ਫੇਰ. ਪੁਨਹ. “ਜੋ ਜਨ ਪਾਰਬ੍ਰਹਮ ਅਪਨੇ ਕੀਨੇ, ਤਿਨ ਕਾ ਬਾਹੁਰਿ ਕਛੁ ਨ ਬੀਚਾਰੇ. (ਟੋਡੀ ਮਃ ੫) 2. ਨਾਮ/n. ਬਾਹੁ (ਭੁਜਾ) ਦਾ ਵਸਤ੍ਰ. ਆਸਤੀਨ. ਜਾਮੇਂ ਦੀ ਬਾਂਹ. ਬਾਹੁਲ. “ਜਾਮੇ ਕੀ ਬਾਹੁਰ ਮੈ ਝਾਰੂੰ. (ਗੁਵਿ ੧੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|