Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-aᴺn. ਹੋਰਨਾਂ, ਦੂਸਰਿਆ। others. ਉਦਾਹਰਨ: ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥ Raga Jaitsaree 5, Vaar 4, Salok, 5, 2:1 (P: 706).
|
Mahan Kosh Encyclopedia |
(ਬਿਅੰਨਿ) ਸਿੰਧੀ. ਵਿ. ਹੋਰ. ਦੂਜਾ. ਅਨਯ. ਓਪਰਾ. “ਤੁਟੜੀਆ ਸਾ ਪ੍ਰੀਤਿ, ਜੋ ਲਾਈ ਬਿਅੰਨ ਸਿਉ.” (ਵਾਰ ਜੈਤ) 2. ਅਨ੍ਯ (ਹੋਰ) ਹਨ. ਅਨ੍ਯ ਹੈਂ. “ਸੇ ਅਖੜੀਆਂ ਬਿਅੰਨਿ, ਜਿਨ੍ਹੀ ਡਿਸੰਦੋ ਮਾਪਿਰੀ.” (ਵਡ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|