Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-aa. ਹੋਰ ਦੂਜਾ। other. ਉਦਾਹਰਨ: ਬਿਆ ਦਰੁ ਨਾਹੀ ਕੈ ਦਰਿ ਜਾਉ ॥ Raga Sireeraag 3, 31, 3:2 (P: 25).
|
SGGS Gurmukhi-English Dictionary |
other.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਦ੍ਵਿਤੀਯ. ਦੂਜਾ. ਦੇਖੋ- ਬਿਓ. “ਬਿਆ ਦਰੁ ਨਾਹੀ, ਕੈ ਦਰਿ ਜਾਉ?” (ਸ੍ਰੀ ਮਃ ੧) “ਕਿਆ ਤਕਹਿ ਬਿਆ ਪਾਸ?” (ਮਃ ੫ ਵਾਰ ਮਾਰੂ ੨) 2. ਫ਼ਾ. [بِیا] ਬਿਯਾ. ਆ. ਆਮਦਨ ਦਾ ਅਮਰ। 3. ਸੰ. ਵ੍ਯਾ. ਫਾਂਸੀ. ਪਾਸ਼. ਦੇਖੋ- ਬਿਆਹਨਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|