Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bi-aaḋʰ⒤. 1. ਬਿਮਾਰੀ। 2. ਸ਼ਿਕਾਰੀ। 3. ਨੁਕਸ, ਘਾਟ। 1. ailment, affliction, evil. 2. hunter. 3. affliction.
ਉਦਾਹਰਨਾ:
1. ਗਈ ਬਿਆਧਿ ਉਬਰੇ ਜਨ ਮੀਤ ॥ Raga Gaurhee 5, 171, 3:2 (P: 200).
ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥ (ਰੋਗਾਂ ਦਾ). Raga Gaurhee 5, Baavan Akhree, 45 Salok:1 (P: 259).
ਸਗਲ ਬਿਆਧਿ ਮਨ ਤੇ ਖੈ ਨਸੇ ॥ Raga Gaurhee 5, Sukhmanee 18, 7:6 (P: 287).
ਆਧਿ ਬਿਆਧਿ ਉਪਾਧਿ ਰਸ ਕਬਹੂ ਤੂਟੈ ਤਾਪ ॥ (ਸਰੀਰ ਦੇ ਰੋਗ, ਤਪ ਫੋੜਾ ਆਦਿ)॥ ਗਵੁ 5, Thitee, 3:5 (P: 297).
2. ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ॥ ॥ Raga Gaurhee, Naamdev, 1, 1:1 (P: 345).
3. ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥ Raga Aaasaa, Kabir, 16, 2:2 (P: 479).

SGGS Gurmukhi-English Dictionary
1. ailment, affliction, evil. 2. hunter. 3. affliction.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਦੇਖੋ- ਬਿਆਧ. “ਬਿਆਧਿ ਅਜਾਮਲੁ ਤਾਰੀਅਲੇ.” (ਗਉ ਨਾਮਦੇਵ) 2. ਸੰ. ਵ੍ਯਾਧਿ. ਰੋਗ. ਬੀਮਾਰੀ। 3. ਸੰਤਾਪ. ਦੁੱਖ. “ਸਗਲ ਬਿਆਧਿ ਮਨ ਤੇ ਖੈ ਨਸੈ.” (ਸੁਖਮਨੀ) 4. ਕਲੰਕ. ਦੋਸ਼. “ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ.” (ਆਸਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits