Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-aapi-o. 1. ਫਸਿਆ ਪਿਆ। 2. ਚੰਬੜਿਆ ਹੋਇਆ, ਲਗਾ ਹੋਇਆ। 1. entangled. 2. involved, engrossed. ਉਦਾਹਰਨਾ: 1. ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥ Raga Aaasaa 5, 127, 4:1 (P: 403). 2. ਸੰਸਾਰ ਸਾਗਰੁ ਦੁਖਿ ਬਿਆਪਿਓ ਦਾਸ ਲੇਵਹੁ ਤਾਰਿ ॥ Raga Saarang 5, 107, 2:1 (P: 1225). ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮਹੀ ਕੀ ਖਾਨਿ ॥ Raga Kaanrhaa 5, 31, 2:1 (P: 1304).
|
SGGS Gurmukhi-English Dictionary |
1. entangled. 2. involved, engrossed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|