Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-aapee. 1. ਵਿਆਪਕ, ਵਿਦਮਾਨ। 2. ਚੰਬੜ ਜਾਏ, ਪਿਛੇ ਪੈ ਜਾਏ। 3. ਫਸੀ ਹੋਈ। 4. ਵਾਪਰੀ ਭਾਵ ਸਤਾ ਰਹੀ ਹੈ। 1. pervading. 2. pursue. 3. engrossed. 4. entangled afflicted, trouble, bother. ਉਦਾਹਰਨਾ: 1. ਸਰਬ ਬਿਆਪੀ ਰਾਮ ਸੰਗਿ ਰਚਨ ॥ Raga Gaurhee 5, Sukhmanee 23, 4:4 (P: 294). 2. ਮਨ ਕਾ ਸੁਭਾਉ ਮਨਹਿ ਬਿਆਪੀ ॥ Raga Gaurhee, Kabir, 28, 1:1 (P: 329). 3. ਮਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ ਆਪਿ ਨਿਵਾਰੇ ॥ Raga Soohee 5, Chhant 8, 3:5 (P: 782). ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥ Raga Maaroo 5, 1, 4:1 (P: 999). 4. ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥ Raga Raamkalee, Guru Nanak Dev, Sidh-Gosat, 25:4 (P: 941).
|
SGGS Gurmukhi-English Dictionary |
1. pervading. 2. pursue. 3. engrossed. 4. entangled afflicted, trouble, bother.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|