Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-u-haar⒰. 1. ਵਿਹਾਰ, ਵਣਜ। 2. ਕਰਮ, ਕੰਮ। 3. ਵਰਤਾਰਾ। 4. ਕੰਮ ਕਾਜ, ਕਾਰ ਵਿਹਾਰ। 5. ਲੈਣ ਦੇਣ। 1. business. 2. occupation. 3. deal. 4. conduct. 5. dealing, affairs. ਉਦਾਹਰਨਾ: 1. ਨਾਮੋ ਧਨੁ ਨਾਮੋ ਬਿਉਹਾਰੁ ॥ Raga Gaurhee 5, 118, 1:2 (P: 189). 2. ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥ Raga Gaurhee, Kabir, 57, 3:1 (P: 336). 3. ਕਲਿ ਕਲੇਸ ਨ ਕਛੂ ਬਿਆਪੈ ਸੰਤਸੰਗਿ ਬਿਉਹਾਰੁ ॥ Raga Kedaaraa 5, 12, 1:2 (P: 1121). 4. ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ Raga Sorath 9, 12, 3:1 (P: 634). 5. ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥ Raga Tilang 9, 2, 2:1 (P: 727).
|
SGGS Gurmukhi-English Dictionary |
1. business. 2. occupation. 3. deal. 4. conduct. 5. dealing, affairs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਿਉਹਾਰ. “ਸਚੁ ਸਾਹ ਸੇ, ਜਿਨ ਸਚਾ ਬਿਉਹਾਰੁ.” (ਵਾਰ ਰਾਮ ੨ ਮਃ ੫) 2. ਦੇਖੋ- ਬਿਉਹਾਰ 2. “ਸਾਧ ਸੰਗਿ ਹੋਇ ਤਿਸੁ ਬਿਉਹਾਰੁ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|