Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikaaraa. 1. ਵਿਕਾਰ, ਬੁਰਾਈਆਂ। 2. ਤਬਦੀਲੀ, ਪਰਿਵਰਤਨ। 1. sins. 2. modifications. ਉਦਾਹਰਨਾ: 1. ਰਹਤ ਰਹਤ ਰਹਿ ਜਾਹਿ ਬਿਕਾਰਾ ॥ (ਐਬ, ਵਿਕਾਰ). Raga Gaurhee 5, Baavan Akhree, 44:5 (P: 259). ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ ॥ (ਵਿਕਾਰਾਂ ਦੀ). Raga Maaroo 1, Solhaa 10, 15:3 (P: 1031). 2. ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ Raga Malaar 1, Vaar 25, Salok, 1, 2:25 (P: 1290).
|
SGGS Gurmukhi-English Dictionary |
1. sins. 2. modifications.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|