Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikaaree. 1. ਐਬ, ਬਦਫੈਲੀ ਕਰਨ ਵਾਲਾ, ਐਬੀ। 2. ਬੇਕਾਰ, ਨਿਕੰਮੇ। 3. ਵਿਕਾਰਾਂ ਵਾਲੀ, ਐਬੀ। 1. adultery, sinful deed. 2. evil, useless. 3. sinsful. ਉਦਾਹਰਨਾ: 1. ਸੁੰਦਰ ਨਾਰੀ ਅਨਿਕ ਪਰਕਾਰੀ ਪਰਗ੍ਰਿਹ ਬਿਕਾਰੀ ॥ (ਵਿਕਾਰ ਭਾਵ ਬਦਫੈਲੀ). Raga Gaurhee 5, 154, 2:1 (P: 213). ਸੰਤ ਕਾ ਦੋਖੀ ਸਦਾ ਬਿਕਾਰੀ ॥ (ਐਬੀ). Raga Gaurhee 5, Sukhmanee 13, 4:6 (P: 280). 2. ਜਿਸੁ ਅੰਤਰਿ ਪ੍ਰੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ ॥ Raga Saarang 1, 3, 3:2 (P: 1198). 3. ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥ Raga Parbhaatee 2, 7, 2:2 (P: 1329).
|
SGGS Gurmukhi-English Dictionary |
1. adultery, sinful deed. 2. evil, useless. 3. sinsful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. विकारिन्- ਵਿਕਾਰੀ. ਵਿ. ਵਿਕਾਰ ਵਾਲਾ. ਜਿਸ ਦੀ ਸ਼ਕਲ ਬਦਲਗਈ ਹੈ। 2. ਦੋਸ਼ ਵਾਲਾ. ਐਬੀ। 3. ਰੋਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|