Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikaal. ਬਿ+ਕਾਲ ਅਰਥਾਤ ਜਨਮ। birth. ਉਦਾਹਰਨ: ਕਾਲ ਬਿਕਾਲ ਸਬਦਿ ਭਏ ਨਾਸੁ ॥ Raga Bilaaval 1, Asatpadee 2, 7:4 (P: 832).
|
SGGS Gurmukhi-English Dictionary |
birth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਕਾਲ. ਵਿਰੁੱਧ ਕਾਲ. ਮਰਨ ਦਾ ਸਮਾਂ. “ਕਾਲ ਬਿਕਾਲ ਸਬਦਿ ਭਏ ਨਾਸ.” (ਬਿਲਾ ਅ: ਮਃ ੧) ਜਨਮ ਮਰਣ ਨਾਸ਼ ਭਏ. ਦੇਖੋ- ਕਾਲ। 2. ਸੰਝ ਦਾ ਵੇਲਾ। 3. ਭਾਈ ਸੰਤੋਖ ਸਿੰਘ ਜੀ ਨੇ ਵਿਕਾਰ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ. “ਨਹਿ ਮਨ ਸੁਧਰਹਿ ਧਰੈ ਬਿਕਾਲਾ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|