Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰa-ee. 1. ਵਿਸ਼ੇ ਦੀ, ਵਿਸ਼ਿਆਂ ਦਾ ਸੇਵਨ ਕਰਨ ਵਾਲਾ, ਵਿਸ਼ੇ ਵਿਕਾਰਾਂ ਵਲ ਜਾਣ ਵਾਲਾ। 2. ਵਿਸ਼ੇ ਵਿਕਾਰਾਂ ਦੇ। 1. sensuous, lustful. 2. sensuous, sinful. ਉਦਾਹਰਨਾ: 1. ਓਹੁ ਬਿਖਈ ਓਸੁ ਰਾਮ ਕੋ ਰੰਗੁ ॥ Raga Gaurhee 5, 160, 1:2 (P: 198). ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥ (ਵਿਕਾਰੀ). Raga Saarang 5, 65, 1:1 (P: 1217). 2. ਜਿਉ ਗ੍ਰਸਤ ਬਿਖਈ ਧੰਧੁ ॥ Raga Bilaaval 5, Asatpadee 2, 8:4 (P: 838).
|
SGGS Gurmukhi-English Dictionary |
1. sensuous, lustful. 2. sensuous, sinful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. विषयिन्- ਵਿਸ਼ਯੀ. ਸ਼ਬਦ ਸਪਰਸ਼ ਆਦਿ ਵਿਸ਼ਯਾਂ ਵਿੱਚ ਲੱਗਾ ਹੋਇਆ. ਵਿਸ਼ਯਾਸਕ੍ਤ. “ਬਿਖਈ ਦਿਨੁ ਰੈਨਿ ਇਵਹੀ ਗੁਦਾਰੈ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|