Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰaagan⒤. ਵਿਸ਼ਿਆ ਦੀ ਅਗ। fire of sins. ਉਦਾਹਰਨ: ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥ Raga Parbhaatee 5, Asatpadee 1, 5:2 (P: 1347).
|
SGGS Gurmukhi-English Dictionary |
fire of sins.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਵਿਸ਼ਯ-ਅਗਨਿ. ਵਿਸ਼ਯਰੂਪ ਅੱਗ। 2. ਵਿਸ਼ (ਜ਼ਹਿਰ) ਰੂਪ ਅਗਨਿ। 3. ਵਿਸ਼ (ਜਲ) ਅਗਨਿ. ਬੜਵਾਗਨਿ. “ਦਸ ਨਾਰੀ ਮੈ ਕਰੀ ਦੁਹਾਗਨਿ। ਗੁਰੁ ਕਹਿਆ, ਏਹ ਰਸਹਿ ਬਿਖਾਗਨਿ.” (ਪ੍ਰਭਾ ਅ: ਮਃ ੫) ਦਸ਼ ਇੰਦ੍ਰੀਆਂ ਤੋਂ ਮਨ ਦਾ ਸੰਬੰਧ ਦੂਰ ਕਰਦਿੱਤਾ. ਇਹ ਇੰਦ੍ਰੀਆਂ ਸ਼ਰੀਰ ਦੇ ਰਸ ਲਈ ਬੜਵਾਗਨਿ ਹਨ. ਰਸ ਸ਼ਬਦ ਵਿੱਚ ਸ਼ਲੇਸ਼ ਹੈ. ਰਸ ਜਲ ਅਤੇ ਬਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|