Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰoo. 1. ਜ਼ਹਿਰ, ਵਿਹੁ। 2. ਵਿਸ਼ਟਾ, ਗੰਦ। 1. poison. 2. excreta, faeces. ਉਦਾਹਰਨਾ: 1. ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥ Raga Bilaaval 5, 44, 2:2 (P: 811). 2. ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ॥ Raga Raamkalee 4, 4, 4:1 (P: 881).
|
SGGS Gurmukhi-English Dictionary |
1. poison. 2. excreta, faeces.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਖੂਆ) ਨਾਮ/n. ਵਿਸ਼. ਜ਼ਹਿਰ. “ਗ੍ਰਿਹ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨਿ.” (ਬਿਲਾ ਮਃ ੫) “ਆਸਿ ਪਾਸਿ ਬਿਖੂਆ ਕੇ ਕੁੰਟਾ.” (ਆਸਾ ਮਃ ੫)) 2. ਦੇਖੋ- ਬਿਖੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|