Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigsanaa. ਖਿੜਨਾ। bloom. ਉਦਾਹਰਨ: ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥ Raga Bilaaval 5, 43, 2:2 (P: 811).
|
SGGS Gurmukhi-English Dictionary |
bloom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਖਿੜਨਾ. ਦੇਖੋ- ਬਿਕਸਨਾ. “ਬਿਗਸੈ ਕਮਲ ਕਿਰਣ ਪਰਗਾਸੈ.” (ਮਾਰੂ ਸੋਲਹੇ ਮਃ ੩) 3. ਹੱਸਣਾ. “ਘਨ ਮੇਂ ਮਨੋ ਬਿਦੁੱਲਤਾ ਬਿਗਸੀ.” (ਚੌਬੀਸਾਵ) ਬਿਜਲੀ ਹੱਸੀ.{1520} Footnotes: {1520} ਪੰਜਾਬੀ ਵਿੱਚ ਬਿਜਲੀ ਦੇ ਲਸ਼ਕਾਰੇ ਨੂੰ ਹਸਣਾ ਆਖਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|