Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bichkʰan⒤. ਸਿਆਣੀ, ਚਤੁਰ। wise, intelligent, sensible. ਉਦਾਹਰਨ: ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥ (ਸਿਆਣੀ, ਚਤੁਰ). Raga Aaasaa 5, 12, 1:1 (P: 374).
|
SGGS Gurmukhi-English Dictionary |
wise, intelligent, sensible.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਚਖਣ, ਬਿਚਖਣਿ, ਬਿਚਛਨ) ਸੰ. ਵਿਚਕ੍ਸ਼ਣ. ਚਤੁਰ. ਪੰਡਿਤ. ਦਾਨਾ. ਚਤੁਰਾਈ ਵਾਲੀ. ਵਿਚਕ੍ਸ਼ਣਾ. ਦੇਖੋ- ਚਕ੍ਸ਼੍ ਧਾ. “ਸੇਈ ਬਿਚਖਣ ਜੰਤੁ, ਜਿਨੀ ਹਰਿ ਧਿਆਇਆ.” (ਮਃ ੪ ਵਾਰ ਸੋਰ) “ਰੂਪਵੰਤਿ ਸਾ ਸੁਘੜਿ ਬਿਚਖਣਿ.” (ਮਾਝ ਮਃ ੫) “ਅਤਿ ਸੁੰਦਰ ਬਿਚਖਨਿ ਤੂੰ.” (ਆਸਾ ਮਃ ੫) 2. ਦੇਖਣ ਵਿੱਚ ਸੁੰਦਰ. ਖ਼ੂਬਸੂਰਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|