Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bichræ. 1. ਫਿਰਦਾ/ਘੁੰਮਦਾ ਹੈ। 2. ਵਿਚਾਰ ਕਰੇ, ਵਿਚਾਰੇ। 3. ਭਾਵ ਉਚਾਰਨ ਕਰੇ। 1. wanders. 2. reflect. 3. utter, recite. ਉਦਾਹਰਨਾ: 1. ਚੇਤਿ ਰਾਮੁ ਨਾਹੀ ਜਮ ਪੁਰ ਜਾਹਿਗਾ ਜਨੁ ਬਿਚਰੈ ਅਨਰਾਧਾ ॥ Raga Sireeraag, Bennee, 1, 1:2 (P: 93). 2. ਨਦਰਿ ਕਰੇ ਤਾ ਸਤਿਗੁਰ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ Raga Dhanaasaree 4, Chhant 1, 2:5 (P: 690). ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥ Raga Raamkalee 1, Oankaar, 54:1 (P: 938). 3. ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥ Raga Malaar 4, 3, 3:1 (P: 1263).
|
SGGS Gurmukhi-English Dictionary |
1. wanders. 2. reflect. 3. utter, recite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਚਰੇ) ਵਿਚਾਰੇ. ਵਿਚਾਰੈ. ਦੇਖੋ- ਬਿਚਰ. “ਬੇਦ ਚਾਰ ਮੁਖਾਗਰ ਬਿਚਰੇ.” (ਸ੍ਰੀ ਅ: ਮਃ ੫) “ਪਾਧਾ ਪੜਿਆ ਆਖੀਐ, ਬਿਦਿਆ ਬਿਚਰੈ.” (ਓਅੰਕਾਰ) 2. ਦੇਖੋ- ਬਿਚਰਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|