Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bicʰʰuraṫ. ਵਖ ਹੋ ਕੇ, ਵਿਛੜ ਕੇ, ਵਿਛੜਿਆਂ, ਵਿਛੜਨ ਨਾਲ। separated, sepration. ਉਦਾਹਰਨ: ਸਾਧ ਸੰਗਿ ਬਿਛੁਰਤ ਹਰਿ ਮੇਲਾ ॥ Raga Gaurhee 5, Sukhmanee 7, 9:6 (P: 272). ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ (ਵਿਛੜੇ ਹੋਏ ਨੂੰ). Raga Sorath 5, 21, 1:1 (P: 614). ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ ਕਉ ਦਰਸਨੁ ਦੀਜੈ ॥ (ਵਿਛੜਿਆਂ, ਵਿਛੜਨ ਨਾਲ). Raga Malaar 5, 9, 2:1 (P: 1268).
|
SGGS Gurmukhi-English Dictionary |
separated, sepration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|