Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bicʰʰohaa. ਵਿਯੋਗ, ਜੁਦਾਈ, ਵਿਛੋੜੇ। separation. ਉਦਾਹਰਨ: ਪ੍ਰੇਮ ਬਿਛੋਹਾ ਕਰਤ ਕਸਾਈ ॥ (ਵਿਛੋੜਾ). Raga Soohee 5, 40, 2:1 (P: 745).
|
SGGS Gurmukhi-English Dictionary |
separation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਛੋਹ, ਬਿਛੋਹੁ) ਨਾਮ/n. ਵਿੱਛੇਦ. ਵਿਛਿੰਨ (ਜੁਦਾ) ਹੋਣ ਦਾ ਭਾਵ. ਜੁਦਾਈ. ਵਿਯੋਗ. “ਪ੍ਰੇਮ ਬਿਛੋਹਾ ਕਰਤ ਕਸਾਈ.” (ਸੂਹੀ ਮਃ ੫) “ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ?” (ਮਾਝ ਬਾਰਹਮਾਹਾ) 2. ਵਿਕ੍ਸ਼ੋਭ. ਵ੍ਯਾਕੁਲਤਾ. ਘਬਰਾਹਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|