Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biṫ. ਵਿਤ, ਧਨ। capital. ਉਦਾਹਰਨ: ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨਟ ਬਿਧੀ ਨ ਧੀਜੀਐ ॥ Raga Bihaagarhaa 5, Chhant 2, 2:3 (P: 543).
|
SGGS Gurmukhi-English Dictionary |
capital.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿੱਤ. ਨਾਮ/n. ਧਨ। 2. ਸਾਮਰਥ੍ਯ. ਸ਼ਕਤਿ. “ਜੈਸਾ ਬਿਤੁ ਤੈਸਾ ਹੋਇ ਵਰਤੈ.” (ਧਨਾ ਮਃ ੫) 3. ਵ੍ਰਿਤ ਦੀ ਥਾਂ ਭੀ ਇਹ ਸ਼ਬਦ ਆਇਆ ਹੈ. ਦੇਖੋ- ਪੰਚ ਸ਼ਬਦ। 4. ਸੰ. ਵੇੱਤਾ (वेत्ता) ਦੀ ਥਾਂ ਭੀ ਇਹ ਸ਼ਬਦ ਆਇਆ ਹੈ. “ਦ੍ਵਿਜ ਆਗਮ ਵੇਦ ਸ਼੍ਰੁਤੀਬਿਤ ਜੇ.” (ਗੁਪ੍ਰਸੂ) ਜੋ ਵੇਦਵੇੱਤਾ (ਜਾਣਨਵਾਲੇ) ਸਨ। 5. ਦੇਖੋ- ਵਿਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|