Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biṫaal. ਬੇਸੁਰਪੁਣੇ। disharmony. ਉਦਾਹਰਨ: ਜਨਮ ਜਨਮ ਕੇ ਮਿਟੇ ਬਿਤਾਲ ॥ Raga Parbhaatee 5, Asatpadee 3, 5:4 (P: 1349).
|
SGGS Gurmukhi-English Dictionary |
disharmony.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਤਾਰ) ਸੰ. ਵੇਤਾਲ. ਨਾਮ/n. ਇੱਕ ਭੂਤ ਜਾਤਿਸ਼ਿਵ ਜੀ ਦਾ ਇੱਕ ਗਣ. “ਨਾਚਤ ਜੋਗਨਿ ਕਹੂੰ ਬਿਤਾਰਾ.” (ਗ੍ਯਾਨ) 3. ਉਹ ਮੁਰਦਾ, ਜਿਸ ਵਿੱਚ ਵੇਤਾਲ ਨੇ ਪ੍ਰਵੇਸ਼ ਕੀਤਾ ਹੈ. “ਜਨਮ ਜਨਮ ਕੇ ਮਿਟੇ ਬਿਤਾਲ.” (ਪ੍ਰਭਾ ਅ: ਮਃ ੫) ਭਾਵ- ਤਮੋਗੁਣ ਵਾਲੇ ਜੀਵ. ਅਗ੍ਯਾਨਗ੍ਰਸੇ ਲੋਕ। 4. ਗੁਰਮਤ ਅਨੁਸਾਰ- “ਜੋ ਮੋਹ ਮਾਇਆ ਚਿਤ ਲਾਇਦੇ, ਸੇ ਮਨਮੁਖ ਮੂੜ ਬਿਤਾਲੇ.” (ਬਿਹਾ ਛੰਤ ਮਃ ੪) 5. ਦੇਖੋ- ਬੇਤਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|