Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḋar. ਇਕ ਗਰੀਬ ਕ੍ਰਿਸ਼ਨ ਭਗਤ ਜੋ ਸੁਦੇਸ਼ਣਾ ਨਾਮੀ ਦਾਸੀ ਦੇ ਪੇਟੋ ਵਿਅਸ ਦਾ ਪੁਤਰ ਸੀ, ਮਹਾਭਾਰਤ ਸਮੇਂ ਇਸ ਨੇ ਕੌਰਵਾਂ ਦਾ ਸਾਥ ਦਿੱਤਾ: ਉਸ ਦੇ ਸਦਗੁਣਾਂ ਸਦਕਾ ਕ੍ਰਿਸ਼ਨ ਜੀ ਦੁਰਯੋਧਨ ਦੇ ਰਾਜ ਘਰਾਣੇ ਨੂੰ ਛਡ ਕੇ ਉਸ ਦੇ ਘਰ ਠਹਿਰੇ ਸੀ। one of the disciple of Sri Krihsan Ji. ਉਦਾਹਰਨ: ਪੂਛਹੁ ਬਿਦਰ ਦਾਸੀ ਸੁਤੈ ਕਸਨੁ ਉਤਰਿਆ ਘਰਿ ਜਿਸੁ ਜਾਇ ॥ Raga Soohee 4, 8, 1:2 (P: 733).
|
SGGS Gurmukhi-English Dictionary |
one of the disciple of Sri Krihsan Ji.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਦਰਭ. ਹੈਦਰਾਬਾਦ ਦੱਖਣ ਦਾ ਇੱਕ ਜਿਲਾ, ਅਤੇ ਉਸ ਦਾ ਪ੍ਰਧਾਨ ਨਗਰ, ਜੋ ਅਬਿਚਲਨਗਰ ਤੋਂ ੪੦ ਕੋਹ ਦੱਖਣ ਵੱਲ ਹੈ. ਇੱਥੇ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ “ਨਾਨਕਝੇਰਾ” ਪ੍ਰਸਿੱਧ ਹੈ। 2. ਦੇਖੋ- ਵਿਦੁਰ 2. “ਦਾਸੀ ਸੁਤ ਜਨੁ ਬਿਦਰ ਸੁਦਾਮਾ.” (ਗਉ ਨਾਮਦੇਵ) “ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨ ਚੁਖਾ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|