Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḋéhee. ਸਰੀਰ ਰਹਿਤ। incorporeal, ethereal. ਉਦਾਹਰਨ: ਦੇਹੀ ਗੁਪਤ ਬਿਦੇਹੀ ਦੀਸੈ ॥ Raga Raamkalee 5, 54, 3:1 (P: 900).
|
SGGS Gurmukhi-English Dictionary |
incorporeal, ethereal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
विदेहिन्- ਵਿ. ਵਿਦੇਹੀ. ਦੇਹ ਰਹਿਤ, ਪਾਰਬ੍ਰਹਮ. ਕਰਤਾਰ. “ਦੇਹੀ ਗੁਪਤ ਬਿਦੇਹੀ ਦੀਸੈ.” (ਰਾਮ ਮਃ ੫) 2. ਸੰ. ਵੈਦੇਹੀ. ਵਿਦੇਹ ਦੇਸ਼ ਅਥਵਾ- ਵਿਦੇਹ (ਜਨਕ) ਨਾਲ ਹੈ ਜਿਸ ਦਾ ਸੰਬੰਧ, ਸੀਤਾ. ਜਨਕਪੁਤ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|