Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḋʰvaa. ਵਿਧਵਾ, ਪਤੀ ਵਿਹੂਣ, ਰੰਡੀ। widow. ਉਦਾਹਰਨ: ਜਿਉ ਤਨੁ ਬਿਧਵਾ ਪਰ ਕਉ ਦੇਈ ॥ Raga Gaurhee 1, Asatpadee 11, 6:1 (P: 226).
|
SGGS Gurmukhi-English Dictionary |
widow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਧਵਾ. ਨਾਮ/n. ਜਿਸ ਦਾ ਧਵ (ਪਤਿ) ਮਰ ਗਿਆ ਹੈ. ਬਿਨਾ ਧਵ. ਫ਼ਾ. ਬੇਵਹ. ਅੰ. Widow. “ਜਿਉ ਤਨੁ ਬਿਧਵਾ ਪਰ ਕਉ ਦੇਈ.” (ਗਉ ਅ: ਮਃ ੧) ਦੇਖੋ- ਪੁਨਰਵਿਵਾਹ ਅਤੇ ਪੁਨਰਭੂ। 2. ਸੰ. ਬੰਧ੍ਯਾ. ਬਾਂਝ. “ਤਿਸ ਬਿਧਵਾ ਕਰਿ ਮਹਤਾਰੀ.” (ਮਲਾ ਮਃ ੪) “ਬਿਧਵਾ ਕਸ ਨ ਭਈ ਮਹਤਾਰੀ?” (ਗਉ ਕਬੀਰ) ਇੱਥੇ ਬਿਧਵਾ ਸ਼ਬਦ (ਬਾਂਝ) ਅਰਥ ਬੋਧਕ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|