Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Biḋʰee. 1. ਤਰ੍ਹਾਂ। 2. ਢੰਗ, ਵਿੱਧੀ, ਤਰੀਕੇ, ਜੁਗਤ, ਤਰੀਕੇ। 1. (in this) way. 2. method, way, sort.
ਉਦਾਹਰਨਾ:
1. ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥ Raga Sireeraag 1, 27, 1:2 (P: 24).
2. ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ ॥ Raga Gaurhee 5, 116, 3:1 (P: 203).

English Translation
n.f. dia. see ਵਿਧੀ procedure.

Mahan Kosh Encyclopedia

ਦੇਖੋ- ਬਿਧਿ। 2. ਸੰ. ਵ੍ਯਧ੍ਵ. ਕੁਮਾਰਗ. ਵਿ. (ਨਿੰਦਿਤ) ਅਧ੍ਵ (ਮਾਰਗ). “ਹੁਇ ਦਾਸ ਦਾਸੀ ਤਜਿ ਉਦਾਸੀ, ਬਹੁੜਿ ਬਿਧੀ ਨ ਧਾਵਾ.” (ਬਿਲਾ ਛੰਤ ਮਃ ੫) ਫੇਰ ਕੁਮਾਰਗ ਨਾਂ ਪਵਾਂ। 3. ਬਿ (ਬਿਨਾ) ਧੀ (ਬੁੱਧਿ). ਬੇਅਕਲ। 4. ਹਿਸਾਬ ਦਾ ਸਹੀ ਜੋੜ. “ਰੁਜ ਨਾਵੇਂ ਲੇਖੇ ਕੀ ਬਿਧੀ.” (ਗੁਪ੍ਰਸੂ) ਰੋਜ਼ਨਾਮਚੇ ਦੀ ਬਿਧੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits