Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḋʰé. 1. ਵਾਂਗ, ਤਰ੍ਹਾਂ। 2. ਵਿੰਨ੍ਹੇ ਹੋਏ ਭਾਵ ਮਗਨ। 3. ਢੰਗ ਨਾਲ, ਪ੍ਰਕਾਰ। 4. ਢੰਗ, ਤਰੀਕਾ, ਜੁਗਤ। 1. as. 2. pierced. 3. means, way. 4. method, way. ਉਦਾਹਰਨਾ: 1. ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥ Raga Gaurhee 5, 148, 1:2 (P: 212). 2. ਉਆ ਰਸ ਜੋ ਬਿਧੇ ਹਾਂ ॥ Raga Aaasaa 5, 161, 1:3 (P: 410). ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥ (ਵਿੰਨਿ੍ਹਆ ਹੋਇਆ). Salok Sehaskritee, Gur Arjan Dev, 10:2 (P: 1389). 3. ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥ Raga Kaanrhaa 5, 19, 2:1 (P: 1301). 4. ਐਸੀ ਕਉਨ ਬਿਧੇ ਦਰਸਨ ਪਰਸਨਾ ॥ Raga Kaanrhaa, 5, 35, 1:1 (P: 1305).
|
SGGS Gurmukhi-English Dictionary |
1. as. 2. pierced. 3. means, way. 4. method, way.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿੱਧ ਹੋਏ. ਵੇਧੇ (ਵਿੰਨ੍ਹੇ) ਗਏ। 2. ਤਤਪਰ ਹੋਏ। 3. ਵ੍ਯ. ਵਾਂਙ. ਤਰਹਿਂ. ਜੈਸੇ. ਭਾਂਤ. ਜਿਵੇਂ- “ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ.” (ਗਉ ਮਃ ੫) ਜੂਆਰੀ ਜਿਵੇਂ- ਜੂਆ ਖੇਡਕੇ ਹਾਰਦਾ ਹੈ, ਤਿਵੇਂ- ਇੰਦ੍ਰੀਆਂ ਨੇ ਜਿੱਤਕੇ ਵਸ਼ ਕਰਲੀਤਾ ਹੈ। 4. ਦੇਖੋ- ਵਿਧੇਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|