Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binsanaa. ਨਾਸ ਹੋਣਾ। perish. ਉਦਾਹਰਨ: ਅਹੰਬੁਧਿ ਕਉ ਬਿਨਸਨਾ ਇਹ ਧੁਰਿਕੀ ਢਾਲ ॥ Raga Bilaaval 5, 29, 1:1 (P: 807).
|
SGGS Gurmukhi-English Dictionary |
perish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿਨਾਸ਼ ਹੋਣਾ. ਨਸ਼੍ਟ ਹੋਣਾ. “ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ.” (ਬਿਲਾ ਮਃ ੫) ਅਭਿਮਾਨੀ ਦਾ ਵਿਨਾਸ਼ ਹੋਣਾ, ਇਹ ਆਦਿਕਾਲ ਦੀ ਚਾਲ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|