Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binaasan. 1. ਦੂਰ ਕਰਨ/ਮਿਟਾਉਣ ਵਾਲੇ। 2. ਵਿਨਾਸ। 1. destroyer. 2. destruction, decay. ਉਦਾਹਰਨਾ: 1. ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥ Raga Maajh 5, Din-Rain, 4:7 (P: 137). 2. ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥ Raga Gaurhee 5, Sukhmanee 21, 3:2 (P: 291).
|
Mahan Kosh Encyclopedia |
ਵਿਨਾਸ਼ ਹੋਣ ਦਾ ਭਾਵ। 2. ਵਿਨਾਅਸ਼ਨ. ਭੋਜਨ ਬਿਨਾ. ਨਿਰਾਹਾਰ. “ਬਾਰਿਪਾਨ ਕੋ ਰਹਿਤ ਬਿਨਾਸਨ.” (ਨਾਪ੍ਰ) ਕੋਈ ਵਾਰਿ (ਜਲ) ਪੀਂਦਾ ਹੈ, ਕੋਈ ਨਿਰਾਹਾਰ ਰਹਿਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|