Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binaasanaᴺ. ਨਾਸ ਹੋਣਾ। perishable, destroyed. ਉਦਾਹਰਨ: ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥ (ਨਾਸਵਾਨ ਹੈ). Salok Sehaskritee, Gur Arjan Dev, 12:4 (P: 1355). ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥ (ਨਾਸ ਹੋਣਾ). Raga Jaitsaree 5, Vaar 2, Salok, 5, 1:2 (P: 706).
|
Mahan Kosh Encyclopedia |
ਵਿਨਾਸ਼ ਹੋਣ ਦਾ ਭਾਵ। 2. ਨਿਵ੍ਰਿੱਤਿ. ਉਪਰਾਮਤਾ. ਹਟਣਾ. “ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ.” (ਸਹਸ ਮਃ ੫) ਜੋ ਪ੍ਰਵ੍ਰਿਤਿ ਮਾਰਗ ਹੈ, ਤਦ ਨਿਵ੍ਰਿੱਤਿ ਵ੍ਯਾਪਦੀ ਹੈ। 3.ਦੇਖੋ- ਬਿਨਾਸਨ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|