Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binaas⒰. ਨਾਸ, ਦੂਰ ਹੋ ਜਾਣਾ, ਮਿੱਟ ਜਾਣਾ । annulled, dispelled, eradicated, effaced. ਉਦਾਹਰਨ: ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥ Raga Sireeraag 1, 18, 3:1 (P: 21). ਤੁਮੑਰੀ ਦਇਆ ਤੇ ਹੋਇ ਦਰਦ ਬਿਨਾਸੁ ॥ (ਦੂਰ ਹੋ ਜਾਂਦੀ ਹੈ, ਮਿੱਟ ਜਾਂਦੀ ਹੈ). Raga Bhairo 5, 31, 3:3 (P: 1144).
|
Mahan Kosh Encyclopedia |
ਦੇਖੋ- ਬਿਣਾਸ ਅਤੇ ਬਿਨਾਸ। 2. ਬਿਨਾਸ੍ਵ. ਨਿਰਧਨ. ਕੰਗਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|