Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binoḋee. ਬਿਲਾਸ ਕਰਨ ਵਾਲਾ, ਰੰਗ ਰਲੀਆ ਮਾਣਨ ਵਾਲਾ, ਚੋਜ ਤਮਾਸ਼ੇ ਕਰਨ ਵਾਲਾ। joyous, joyful. ਉਦਾਹਰਨ: ਅਨਦ ਬਿਨੋਦੀ ਖਸਮੁ ਹਮਾਰਾ ॥ Raga Aaasaa 5, 53, 3:2 (P: 384). ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥ Raga Maaroo, Kabir, 9, 2:2 (P: 1105).
|
SGGS Gurmukhi-English Dictionary |
joyous, joyful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. विनोदिन्- ਵਿਨੋਦੀ. ਵਿ. ਕੌਤੁਕੀ। 2. ਚਾਉ (ਉਮੰਗ) ਵਾਲਾ. “ਅਨਦ ਬਿਨੋਦੀ ਖਸਮ ਹਮਾਰਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|