Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bibaakaa. ਹਿਸਾਬ ਮੁਕ ਗਿਆ, ਭਾਵ ਛੁਟਕਾਰਾ ਹੋ ਗਿਆ, ਬਾਕੀ ਬਿਨਾ। free of any obligation, free. ਉਦਾਹਰਨ: ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥ Raga Dhanaasaree 5, 4, 3:2 (P: 671).
|
SGGS Gurmukhi-English Dictionary |
free of any obligation, free.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਬਾਕ) ਫ਼ਾ. [بیباک] ਬੇਬਾਕ. ਵਿ. ਨਿਡਰ. ਬੇਖੌਫ. ਦੇਖੋ- ਬੇਬਾਕ। 2. ਫ਼ਾ. [بیباق] ਬੇਬਾਕ਼. ਬਾਕ਼ੀ ਬਿਨਾ. ਲੈਣ ਦੇਣ ਦੇ ਹਿਸਾਬ ਤੋਂ ਬਰੀ. “ਜਮ ਤੇ ਭਏ ਬਿਬਾਕਾ.” (ਧਨਾ ਮਃ ੫) 3. ਸੰ. ਵਿਵਾਕ. ਨਾਮ/n. ਫੈਸਲਾ ਕਰਨ ਵਾਲਾ। 4. ਗੁੰਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|