Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bibék⒰. 1. ਨਿਰਣੇ ਕਰਨ ਵਾਲੀ ਵਿਚਾਰ। 2. ਆਤਮਕ ਵਿਚਾਰ, ਤੱਤ ਵਿਚਾਰ। 3. ਨਿਰਣਾ ਕਰਨ ਵਾਲਾ, ਨਿਖੇੜਾ ਕਰਨ ਵਾਲਾ। 4. ਵਿਚਾਰ, ਨਿਰਣਾ। 1. discriminating, deliberating. 2. spiritual element. 3. discerner. 4. deliberating. ਉਦਾਹਰਨਾ: 1. ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥ Raga Maajh 3, Asatpadee 32, 3:3 (P: 128). 2. ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥ Raga Aaasaa 1, 20, 4:4 (P: 355). 3. ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥ Raga Bihaagarhaa 4, Vaar 10:4 (P: 552). 4. ਕੋਈ ਬੂਝੈ ਬੁਝਣਹਾਰਾ ਅੰਤਰਿ ਬਿਬੇਕੁ ਕਰਿ ॥ Raga Sorath 4, Vaar 11:3 (P: 646).
|
SGGS Gurmukhi-English Dictionary |
1. discriminating, deliberating. 2. spiritual element. 3. discerner. 4. deliberating.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਿਬੇਕ। 2. ਦੇਖੋ- ਬਿਬੇਕੀ 1. “ਬਿਬੇਕੁ ਗੁਰੂ ਗੁਰੂ ਸਮਦਰਸੀ.” (ਨਟ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|