Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bibʰooṫ⒤. 1. ਭਸਮ, ਸੁਆਹ। 2. ਸੁਆਹ। 1. ashes. 2. dust. ਉਦਾਹਰਨਾ: 1. ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ (ਭਸਮ). Japujee, Guru Nanak Dev, 28:1 (P: 6). 2. ਕਰਹਿ ਬਿਭੂਤਿ ਲਗਾਵਹਿ ਭਸਮੈ ॥ (ਧਨ, ਦੌਲਤ). Raga Maaroo 1, Solhaa 22, 12:1 (P: 1043).
|
SGGS Gurmukhi-English Dictionary |
1. ashes. 2. dust.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਭੂਤ) ਸੰ. ਵਿਭੂਤਿ. ਨਾਮ/n. ਸੰਪਦਾ. ਐਸ਼੍ਵਰਯ. ਧਨ. ਦੌਲਤ. “ਮਾਲਾ ਫੇਰੈ, ਮੰਗੈ ਬਿਭੂਤ.” (ਰਾਮ ਮਃ ੫) “ਕਰਹਿ ਬਿਭੂਤਿ, ਲਗਾਵਹਿ ਭਸਮੈ.” (ਮਾਰੂ ਸੋਲਹੇ ਮਃ ੧) 2. ਭਸਮ. ਰਾਖ. ਸੁਆਹ. “ਗਹਿਰੀ ਬਿਭੂਤ ਲਾਇ ਬੈਠਾ ਤਾੜੀ.” (ਰਾਮ ਮਃ ੫) “ਧਿਆਨ ਕੀ ਕਰਹਿ ਬਿਭੂਤਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|