Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bibʰéḋ⒰. ਅੰਤਰ, ਭਿੰਨਤਾ। distinction. ਉਦਾਹਰਨ: ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥ Sava-eeay of Guru Arjan Dev, Mathuraa, 5:3 (P: 1409).
|
Mahan Kosh Encyclopedia |
(ਬਿਭੇਦ) ਸੰ. ਵਿਭੇਦ. ਨਾਮ/n. ਭਿੰਨਤਾ. ਜੁਦਾਈ। 2. ਤਬਦੀਲੀ. ਪਰਿਵਰਤਨ. “ਭੇਦੁ ਬਿਭੇਦੁ ਨ ਜਾਨ ਬੀਓ.” (ਸਵੈਯੇ ਮਃ ੫ ਕੇ) 3. ਵੇਧਨ. ਵਿੰਨ੍ਹਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|