Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Birakʰ. 1. ਦਰਖਤ। 2. ਬੈਲ। 1. trees. 2. ox. ਉਦਾਹਰਨਾ: 1. ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥ Raga Sireeraag 3, Asatpadee 20, 2:1 (P: 66). ਉਦਾਹਰਨ: ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥ Raga Gaurhee 5, Sukhmanee 5, 3:3 (P: 268). 2. ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥ Raga Kedaaraa 5, 13, 1:2 (P: 1121).
|
SGGS Gurmukhi-English Dictionary |
1. trees. 2. ox.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. tree; large or tall plant.
|
Mahan Kosh Encyclopedia |
ਸੰ. वृक्ष- ਵ੍ਰਿਕ੍ਸ਼. ਨਾਮ/n. ਬਿਰਛ. ਦਰਖਤ. “ਬਿਰਖ ਕੀ ਛਾਇਆ ਸਿਉ ਰੰਗ ਲਾਵੈ.” (ਸੁਖਮਨੀ) 2. ਭਾਵ- ਸੰਸਾਰ. “ਬਿਰਖੈ ਹੇਠਿ ਸਭਿ ਜੰਤ ਇਕਠੇ.” (ਮਾਰੂ ਅੰਜੁਲੀ ਮਃ ੫) 3. ਸੰ. वृष- ਵ੍ਰਿਸ਼. ਬੈਲ. “ਜੈਸੇ ਬਿਰਖ ਜੰਤੀ ਜੋਤ.” (ਕੇਦਾ ਮਃ ੫) ਜਿਵੇਂ- ਬਲਦ ਯੰਤ੍ਰ (ਕਲ) ਵਿੱਚ ਜੋਤਿਆ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|