Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Birthee. 1. ਵਿਅਰਥ, ਅਜਾਈਂ। 2. ਫਲ ਵਿਹੂਣੀ, ਖਾਲੀ । 1. in vain. 2. fruitless. ਉਦਾਹਰਨਾ: 1. ਜਾ ਕੀ ਟਹਲ ਨ ਬਿਰਥੀ ਜਾਇ ॥ Raga Gaurhee 5, 94, 3:3 (P: 184). 2. ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥ Raga Sorath 5, 79, 1:2 (P: 628).
|
SGGS Gurmukhi-English Dictionary |
1. in vain. 2. fruitless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਰਿਥਾ. ਨਿਰਰਥਕ. “ਬਿਰਥੀ ਸਾਕਤ ਕੀ ਆਰਜਾ.” (ਸੁਖਮਨੀ) 2. ਬੇ-ਰਥੀ. ਰਥ ਰਹਿਤ. ਵਿਰਥ. “ਕਾਟ ਰਥੀ ਬਿਰਥੀ ਕਰ ਡਾਰੇ.” (ਕ੍ਰਿਸਨਾਵ) 3. ਵ੍ਯਥਾ (ਪੀੜਾ) ਵਾਲਾ. ਦੁਖੀ. “ਬਿਰਥੀ ਗਜ ਕੀ ਜਿਂਹ ਰੱਛ ਕਰੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|