Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biraḋ⒰. ਨਿਤ ਦਾ ਕਰਮ, ਧਰਮ, ਸੁਭਾ। creed, quality, innate nature, disposition. ਉਦਾਹਰਨ: ਪ੍ਰਭਿ ਅਪਣਾ ਬਿਰਦੁ ਸਮਾਰਿਆ ॥ Raga Sireeraag 1, Asatpadee 28, 18:2 (P: 72). ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥ Raga Gaurhee 5, Vaar 5:4 (P: 319). ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨੀ ॥ (ਭਾਵ ਲਾਜ ਨਹੀ ਪਾ ਲਦੇ). Raga Saarang 4, Vaar 22, Salok, 1, 2:1 (P: 1245).
|
SGGS Gurmukhi-English Dictionary |
creed, quality, innate nature, disposition.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਦੇਖੋ- ਬਿਰਦ 2. “ਭਗਤਵਛਲੁ ਤੇਰਾ ਬਿਰਦੁ ਹਰਿ.” (ਵਾਰ ਜੈਤ) 2. ਦੇਖੋ- ਬਿਰਦ 3. “ਕਹਿਆ ਬਿਰਦੁ ਨ ਜਾਣਨੀ.” (ਮਃ ੧ ਵਾਰ ਸਾਰ) ਜੋ ਨਿਤ੍ਯਭਜਨ ਕਰਦੇ ਹਨ, ਉਸ ਦਾ ਭਾਵ ਨਹੀਂ ਜਾਣਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|