Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bir-haa. 1. ਵਿਛੋੜਾ। 2. ਪਿਆਰ ਦੀ ਖਿਚ। 1. separation viz., love. 2. longing; pang of separation. ਉਦਾਹਰਨਾ: 1. ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ (ਭਾਵ ਪਿਆਰ). Raga Sireeraag 4, Vaar 1, Salok, 3, 2:1 (P: 83). 2. ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ (ਪਿਆਰ ਦੀ ਖਿਚ). Raga Sireeraag 4, Vaar 15, Salok, 2, 1:2 (P: 89).
|
SGGS Gurmukhi-English Dictionary |
1. separation i.e., love. 2. longing; pang of separation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. separation from beloved, pangs of separation, love sickness.
|
Mahan Kosh Encyclopedia |
ਦੇਖੋ- ਬਿਰਹ 3. “ਹੋਰ ਬਿਰਹਾ ਸਭ ਧਾਤੁ ਹੈ.” (ਮਃ ੩ ਵਾਰ ਸ੍ਰੀ) “ਜਿਸੁ ਪਿੰਜਰ ਮਹਿ ਬਿਰਹਾ ਨਹੀ, ਸੋ ਪਿੰਜਰੁ ਲੈ ਜਾਰਿ.” (ਮਃ ੨ ਵਾਰ ਸ੍ਰੀ) 2. ਵਿਯੋਗ. “ਦੂਰਿਪਰਾਇਓ ਮਨ ਕਾ ਬਿਰਹਾ.” (ਧਨਾ ਮਃ ੫) “ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟ ਮਰੰਨ੍ਹਿ.” (ਮਃ ੩ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|