Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biraaṫaa. ਪਿਆਰ ਵਿਚ ਰਤਾ/ਰੰਗਿਆ ਹੋਇਆ। imbued with. ਉਦਾਹਰਨ: ਧੋਬੀ ਧੋਵੈ ਬਿਰਹ ਬਿਰਾਤਾ ॥ Raga Basant, Naamdev, 3, 2:1 (P: 1196).
|
Mahan Kosh Encyclopedia |
ਵਿਰਤ ਹੋਇਆ. ਉਪਰਾਮ ਹੋਇਆ। 2. ਵਿਸ਼ੇਸ਼ ਕਰਕੇ ਰਤ (ਪ੍ਰੀਤਿਸਹਿਤ) ਹੋਇਆ. “ਧੋਬੀ ਧੋਵੈ ਬਿਰਹ ਬਿਰਾਤਾ.” (ਬਸੰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|